Kudratt


ਕਾਫੀ ਕੁਝ ਅਪਾਹਿਜ ਕਰਤਾ ਬੰਦਿਅਾ
ਕੲੀਅਾਂ ਦੀ ਜਿੰਦਗੀ ਮਾਰ ਦਿੱਤੀ,
ਤੂੰ ਬੇਪਰਵਾਹੀ ਦੀ ਅੱਗ ਵਿੱਚ
ਿੲਹ ਸੋਹਣੀ ਕੁਦਰਤ ਸਾੜ ਦਿੱਤੀ,
ਭਾਂਵੇ ਅੱਜ ਿੲਹਨੂੰ ਬਰਬਾਦ ਕਰੇਂ
ਿੲੱਕ ਦਿੱਨ ਤੂੰ ਸੱਭ ਕੁੱਝ ਖੋਵੇਂਗਾ,
ਕੁਦਰਤ ਵੱਲ ਗਲਤ ਕਦਮ ਚੁੱਕਦਾ
ਤੂੰ ਬੰਦਿਅਾ ਅੋਖਾ ਹੋਵੇਂਗਾ,
ਜੇ ਕੁਦਰਤ ਨੇਂ ਿੲੱਕ ਕਦਮ ਲਿਅਾ
ਮੈ ਸੱਚ ਕਹਿਨਾਂ ਤੂੰ ਰੋਵੇਂਗਾ,

Poem Rating:
Click To Rate This Poem!

Continue Rating Poems


Share This Poem